
ਗੁਰਮਤਿ ਦਾ ਖਜ਼ਾਨਾ – ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ
ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਜੀ ਰੂਹਾਨੀਅਤ ਭਰਪੂਰ ਜੀਵਨ ਬਤੀਤ ਕਰਦੇ ਹੋਏ ਗੁਰਮਤਿ ਦੇ ਸਿਧਾਂਤਾਂ ਉੱਤੇ ਪਹਿਰਾ ਦੇਣ ਲਈ ਵਚਨਬੱਧ ਹਨ। ਉਹਨਾਂ ਦੇ ਜੀਵਨ ਦਾ ਮਨੋਰਥ ਗੁਰੂ ਗਰੰਥ ਸਾਹਿਬ ਜੀ ਦੇ ਉਪਦੇਸ਼ਾਂ ‘ਤੇ ਚੱਲ ਕੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਅਤੇ ਸੰਤ ਤੇਜਾ ਸਿੰਘ ਜੀ ਦੇ ਆਸ਼ੇ ਅਨੁਸਾਰ ਮਨੁੱਖਤਾ ਦੀ ਭਲਾਈ ਕਰਨ ਦਾ ਹੈ । ਬਾਬਾ ਜੀ ਸੰਗਤ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਸੰਤਾਂ ਅਤੇ ਮਹਾਪੁਰਖਾਂ ਦੀਆਂ ਸਿੱਖਿਆਵਾਂ ਨਾਲ ਜੋੜਨ ਲਈ ਹਮੇਸ਼ਾ ਪ੍ਰੇਰਿਤ ਕਰਦੇ ਹਨ। ਬਾਬਾ ਜੀ ਦਾ ਉਦੇਸ਼ ਵਿਦਿਆ ਰੂਪੀ ਗਿਆਨ ਰਾਹੀਂ ਸਮਾਜ ਨੂੰ ਰੁਸ਼ਨਾਉਣਾ ਹੈ।
‘Share’ and inspire…
Website: www.barusahib.org
Facebook: https://www.facebook.com/BaruSahibHP
Donate: http://barusahib.org/donate
Twitter: https://twitter.com/BaruSahibTKS
Pinterest: http://in.pinterest.com/barusahib/
Slideshare: http://www.slideshare.net/barusahibhp
Instagram: https://www.instagram.com/barusahib/
Take the opportunity to connect and share this video with your friends and family if you find it useful.
No Comments